You can submit Shaheed Singh’s Biography or Jiwni in this form or Send us an email @ webmaster@June84.com including their pictures, Magzine articles, or any other related media. It could roughly take 5 minutes to submit the form. You can submit in Jiwni in any language you are comfortable with English or Punjabi.
ਇਸ ਫਾਰਮ ਵਿਚ ਤੁਸੀਂ ਸਾਨੂੰ ਸ਼ਹੀਦ ਸਿੰਘ ਦੀ ਜੀਵਨੀ ਦਰਜ ਕਰਵਾ ਸਕਦੇ ਹੋ ਜਾਂ ਸਾਨੂੰ ਸਿਧਾ ਈਮੇਲ ਵੀ ਕਰ ਸਕਦੇ ਹੋ @ webmaster@June84.com । ਇਸ ਈਮੇਲ ਉੱਤੇ ਸ਼ਹੀਦ ਸਿੰਘ ਸੰਬੰਧੀ ਤਸਵੀਰਾਂ, ਅਖਬਾਰ, ਰਸਾਲਾ ਜਾਂ ਹੋਰ ਸਮਗਰੀ ਵੀ ਭੇਜ ਸਕਦੇ ਹੋ । ਇਸ ਫਾਰਮ ਨੂੰ ਭਰਨ ਵਿਚ 5 ਮਿੰਟ ਤੋਂ ਵੀ ਘੱਟ ਦਾ ਸਮਾਂ ਲਗੇਗਾ । ਤੁਸੀਂ ਇਸ ਫਾਰਮ ਨੂੰ ਅੰਗ੍ਰੇਜੀ ਤੋਂ ਇਲਾਵਾ ਪੰਜਾਬੀ ਵਿਚ ਵੀ ਭਰ ਸਕਦੇ ਹੋ।